ਅੱਜ ਦਾ ਸਿੱਖ ਇਤਿਹਾਸ : ੨੯-੧੦-੨੦੧੨
੧੯੩੩ : ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਈ.ਇਸ ਵਿੱਚ ਪ੍ਰਤਾਪ ਸਿੰਘ ਸ਼ੰਕਰ ਨੂੰ ਪ੍ਰਧਾਨ ਚੁਣਿਆ ਗਿਆ |
੧੯੭੭ : ਗੁਰੂ ਗਰੰਥ ਸਾਹਿਬ ਦੇ ਟੀਕਾਕਾਰ ਪ੍ਰੋ.ਸਾਹਿਬ ਸਿੰਘ ਜੀ ਚੜਾਈ ਕਰ ਗਏ |
੧੯੮੨ : ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੋਕੇ ਤੇ ਨਗਰ ਕਿਰਤਾਂ ਵੇਲੇ ਬੰਬ ਸੁਟਿਆ ਗਿਆ ਜਿਸ ਕਰਕੇ ੧੦ ਸਿੱਖ ਜਖਮੀ ਹੋਏ |