SIKHS FROM INDIA
waheguru ji.....


A SITE FOR SIKHISM RISE AND IMPROVMENT
 
HomeHome  PortalPortal  CalendarCalendar  FAQFAQ  SearchSearch  MemberlistMemberlist  UsergroupsUsergroups  RegisterRegister  Log inLog in  

Share | 
 

 ਧੰਨ ਧੰਨ ਮਾਤਾ ਸਾਹਿਬ ਕੌਰ ਜੀ....

Go down 
AuthorMessage
preety kaur



Posts : 16
Points : 32
Reputation : 0
Join date : 2012-10-21

PostSubject: ਧੰਨ ਧੰਨ ਮਾਤਾ ਸਾਹਿਬ ਕੌਰ ਜੀ....    Thu Nov 01, 2012 1:33 pm

ਧੰਨ ਧੰਨ ਮਾਤਾ ਸਾਹਿਬ ਕੌਰ ਜੀ....

ਖਾਲਸਾ ਪੰਥ ਦੀ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਵਸ ਦੀ ਸਮੂਹ ਪੰਥ ਨੂੰ ਬੇਅੰਤ ਬੇਅੰਤ ਵਧਾਈ ਹੋਵੇ ਜੀ...
ਪਿਤਾ - ਰਾਮਾ ਜੀ, ਮਾਤਾ - ਜਸਦੇਵੀ ਜੀ, ਜਨਮ ਸਥਾਨ : ਰੋਹਤਸ, ਜਿਲਾ ਜੇਹਲਮ, ਪਾਕਿਸਤਾਨ

ਇਤਿਹਾਸਕਾਰਾ ਮੁਤਾਬਿਕ ਮਾਤਾ ਜੀ ਬਚਪਨ ਤੋਂ ਧਾਰਮਿਕ ਤੇ ਗੁਰੂ ਘਰ ਨਾਲ ਸੰਬੰਧ ਰੱਖਦੇ ਸਨ । ਗੁਰਬਾਣੀ ਵਿੱਚ ਲੀਨ ਰਹਿੰਦੇ ਅਤੇ ਸੇਵਾ ਸਿਮਰਨ ਕਰਦੇ । ਰਾਮਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਤਾ ਸਾਹਿਬ ਕੌਰ ਜੀ ਨਾਲ ਵਿਆਹ ਕਰਨ ਲਈ ਬੇਨਤੀ ਕੀਤੀ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਨਕਾਰ ਕਰ ਦਿੱਤਾ, ਕਿਉਕਿ ਉਹਨਾਂ ਦਾ ਪਹਿਲਾ ਹੀ ਵਿਆਹ ਮਾਤਾ ਜੀਤੋ ਜੀ ਨਾਲ ਹੋ ਚੁੱਕਾ ਸੀ ।

ਮਾਤਾ ਸਾਹਿਬ ਕੌਰ ਜੀ ਨੇ ਆਨੰਦਪੁਰ ਸਾਹਿਬ ਰਹਿ ਕੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ, ਸਿਰਫ ਇੱਕ ਸੇਵਕ ਵੱਜੋਂ । ਮਾਤਾ ਜੀਤੋ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ 4 ਸਾਹਿਬਜਾਦਿਆ ਦੀ ਦੇਖਭਾਲ ਦੀ ਸੇਵਾ ਮਾਤਾ ਸਾਹਿਬ ਕੌਰ ਜੀ ਨੂੰ ਸੌਪੀ ਗਈ ।

13 ਅਪ੍ਰੈਲ 1699 ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ
ਖਾਲਸਾ ਪੰਥ ਦੀ ਮਾਤਾ ਹੋਣ ਦਾ ਮਾਣ ਦਿੱਤਾ ।

ਆਓ ਸਮੂਹ ਪੰਥ ਰਲ ਮਿਲ ਕੇ ਆਪਣੇ ਸਤਿਕਾਰਯੋਗ ਮਾਤਾ ਜੀ ਦਾ ਜਨਮ ਦਿਨ ਸ਼ਰਧਾ ਨਾਲ ਮਨਾਈਏ....
Back to top Go down
View user profile
gurmit kaur mit

avatar

Posts : 199
Points : 499
Reputation : 2
Join date : 2012-09-29
Age : 60
Location : new delhi

PostSubject: Re: ਧੰਨ ਧੰਨ ਮਾਤਾ ਸਾਹਿਬ ਕੌਰ ਜੀ....    Sun Nov 04, 2012 11:01 am

waheguru waheguru waheguru waheguru
Back to top Go down
View user profile http://sikhism4gurmat.freeforums.org/portal.php
brahmjyot kaur



Posts : 4
Points : 10
Reputation : 0
Join date : 2012-10-14

PostSubject: Re: ਧੰਨ ਧੰਨ ਮਾਤਾ ਸਾਹਿਬ ਕੌਰ ਜੀ....    Sun Nov 04, 2012 11:54 am

waheguru waheguru waheguru waheguru waheguru
Back to top Go down
View user profile
perminder singh

avatar

Posts : 62
Points : 113
Reputation : 1
Join date : 2012-10-03

PostSubject: Re: ਧੰਨ ਧੰਨ ਮਾਤਾ ਸਾਹਿਬ ਕੌਰ ਜੀ....    Tue Nov 20, 2012 10:37 am

vadhayiyan waheguru waheguru waheguru waheguru
Back to top Go down
View user profile
Sponsored content




PostSubject: Re: ਧੰਨ ਧੰਨ ਮਾਤਾ ਸਾਹਿਬ ਕੌਰ ਜੀ....    

Back to top Go down
 
ਧੰਨ ਧੰਨ ਮਾਤਾ ਸਾਹਿਬ ਕੌਰ ਜੀ....
Back to top 
Page 1 of 1

Permissions in this forum:You cannot reply to topics in this forum
SIKHS FROM INDIA :: JEE AAYAAN NU :: Wishes-
Jump to: