SIKHS FROM INDIA
waheguru ji.....


A SITE FOR SIKHISM RISE AND IMPROVMENT
 
HomeHome  PortalPortal  CalendarCalendar  FAQFAQ  SearchSearch  MemberlistMemberlist  UsergroupsUsergroups  RegisterRegister  Log inLog in  

Share | 
 

 Gurmat Vichar of the day 01-10-2012

Go down 
AuthorMessage
gurmit kaur mit

avatar

Posts : 199
Points : 499
Reputation : 2
Join date : 2012-09-29
Age : 60
Location : new delhi

PostSubject: Gurmat Vichar of the day 01-10-2012   Mon Oct 01, 2012 11:30 am

Serve the One Lord, the Great Giver; meditate on the One Lord. Beg from the One Lord, the Great Giver, and you shall obtain your heart's desires. But if you beg from another, then you shall be shamed and destroyed. One who serves the Lord obtains the fruits of his rewards; all of his hunger is satisfied. Nanak is a sacrifice to those, who night and day, meditate within their hearts on the Name of the Lord.


ਤੂੰ ਇਕ ਦਾਤਾਰ ਪ੍ਰਭੂ ਦੀ ਟਹਿਲ ਕਮਾ ਅਤੇ ਤੂੰ ਕੇਵਲ ਸੁਆਮੀ ਦਾ ਹੀ ਸਿਮਰਨ ਕਰ।ਤੂੰ ਕੇਵਲ ਇਕ ਦਾਤਾਰ ਵਾਹਿਗੁਰੂ ਦੀ ਯਾਚਨਾ ਕਰ ਅਤੇ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾਂ ਨੂੰ ਪ੍ਰਾਪਤ ਹੋ।ਜੇਕਰ ਤੂੰ ਕਿਸੇ ਹੋਰਸ ਪਾਸੋਂ ਮੰਗਨੂੰਗਾ, ਤਦ ਤੂੰ ਬੇਸ਼ਰਮ ਹੋ ਮਰਨੂੰਗਾ।ਜੋ ਸੁਆਮੀ ਦੀ ਸੇਵਾ ਕਰਦਾ ਹੈ ਉਹ ਫਲ ਪਾ ਲੈਂਦਾ ਹੈ। ਉਹ ਪੁਰਸ਼ ਦੀ ਸਾਰੀ ਸਵਾਰਥੀ ਰੁਚੀ ਦੂਰ ਹੋ ਜਾਂਦੀ ਹੈ।ਨਾਨਕ, ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹੈ ਜੋ ਆਪਣੇ ਮਨ ਅੰਦਰ ਰਾਤ ਦਿਨ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ।
Back to top Go down
View user profile http://sikhism4gurmat.freeforums.org/portal.php
perminder singh

avatar

Posts : 62
Points : 113
Reputation : 1
Join date : 2012-10-03

PostSubject: Re: Gurmat Vichar of the day 01-10-2012   Sat Oct 06, 2012 1:12 am

agreed good post
Back to top Go down
View user profile
 
Gurmat Vichar of the day 01-10-2012
Back to top 
Page 1 of 1

Permissions in this forum:You cannot reply to topics in this forum
SIKHS FROM INDIA :: GURMAT SECTION :: Daily Gurmat Vichar-
Jump to: