SIKHS FROM INDIA
waheguru ji.....


A SITE FOR SIKHISM RISE AND IMPROVMENT
 
HomeHome  PortalPortal  CalendarCalendar  FAQFAQ  SearchSearch  MemberlistMemberlist  UsergroupsUsergroups  RegisterRegister  Log inLog in  

Share | 
 

 ਸ਼ਹੀਦ ਭਗਤ ਸਿੰਘ ਦਾ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਲਿਖਿਆ ਖਤ

Go down 
AuthorMessage
gurmit kaur mit

avatar

Posts : 199
Points : 499
Reputation : 2
Join date : 2012-09-29
Age : 60
Location : new delhi

PostSubject: ਸ਼ਹੀਦ ਭਗਤ ਸਿੰਘ ਦਾ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਲਿਖਿਆ ਖਤ    Sat Oct 06, 2012 11:49 am

ਸ਼ਹੀਦ ਭਗਤ ਸਿੰਘ ਨੇ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਜਿਹੜਾ ਖਤ ਲਿਖਿਆ, ਉਹ ਇਸ ਪਰਕਾਰ ਸੀ:

‘ਅੱਜ ਤੇਰੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਬਹੁਤ ਦੁੱਖ ਹੋਇਆ। ਅੱਜ ਤੇਰੀਆਂ ਗੱਲਾਂ ਬਹੁਤ ਹੀ ਦਰਦ ਭਰੀਆਂ ਸਨ। ਤੇਰੇ ਹੰਝੂ ਮੈਥੋਂ ਬਰਦਾਸ਼ਤ ਨਹੀਂ ਹੋ ਰਹੇ। ਪਿਆਰੇ ਵੀਰ! ਪੂਰੀ ਹਿੰਮਤ ਨਾਲ ਵਿੱਦਿ
ਆ ਹਾਸਲ ਕਰੀਂ ਤੇ ਆਪਣੀ ਸਿਹਤ ਦਾ ਖਿਆਲ ਰੱਖੀਂ। ਹੋਰ ਕੀ ਲਿਖਾਂ? ਹੌਸਲਾ ਰੱਖੀਂ’ ... ਸੁਣ:
...
ਉਸੇ ਯਹਿ ਫਿਕਰ ਹੈ ਹਰਦਮ
ਨਈ ਤਰਜ਼ੇ ਜ਼ਫ਼ਾ ਕਿਆ ਹੈ।
ਹਮੇਂ ਯਹਿ ਸ਼ੌਕ ਹੈ ਦੇਖੇਂ,
ਸਿਤਮ ਕੀ ਇੰਤਹਾ ਕਿਆ ਹੈ।
ਦਹਿਰ ਸੇ ਕਿਉਂ ਖ਼ਫ਼ਾ ਰਹੇਂ,
ਚਰਖ਼ ਕਾ ਕਿਉਂ ਗਿਲਾ ਕਰੇਂ।
ਸਾਰਾ ਜਹਾਂ ਅਦੂ ਸਹੀ,
ਆਉ ਮੁਕਾਬਲਾ ਕਰੇਂ।
ਕੋਈ ਦਮ ਕਾ ਮਹਿਮਾਂ ਹੂੰ,
ਅਹਿਲੇ ਮਹਿਫ਼ਲ-
ਚਿਰਾਗ਼ੇ ਸਹਿਰ ਹੂੰ
ਬੁਝਾ ਚਾਹਤਾ ਹੂੰ।
ਆਬੋਹਵਾ ਮੇਂ ਰਹੇਗੀ,
ਖਿਆਲ ਕੀ ਬਿਜਲੀ,
ਯੇ ਮੁਸ਼ਤੇ ਖ਼ਾਕ ਹੈ ਫ਼ਾਨੀ,
ਰਹੇ, ਰਹੇ ਨਾ ਰਹੇ।
ਅੱਛਾ ...
ਖੁਸ਼ ਰਹੋ ਅਹਿਲੇ ਵਤਨ,
ਹਮ ਤੋ ਸਫ਼ਰ ਕਰਤੇ ਹੈਂ।
ਤੇਰਾ ਵੀਰ ... ਭਗਤ ਸਿੰਘ
Back to top Go down
View user profile http://sikhism4gurmat.freeforums.org/portal.php
perminder singh

avatar

Posts : 62
Points : 113
Reputation : 1
Join date : 2012-10-03

PostSubject: Re: ਸ਼ਹੀਦ ਭਗਤ ਸਿੰਘ ਦਾ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਲਿਖਿਆ ਖਤ    Wed Oct 10, 2012 11:17 am

good post nishan sahib
Back to top Go down
View user profile
 
ਸ਼ਹੀਦ ਭਗਤ ਸਿੰਘ ਦਾ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਲਿਖਿਆ ਖਤ
Back to top 
Page 1 of 1

Permissions in this forum:You cannot reply to topics in this forum
SIKHS FROM INDIA :: SIKH NEWS :: Sikhi Virsa News-
Jump to: